![Feel My Love - Diljit Dosanjh](https://cdn.muztext.com/i/32847578615093925347.jpg)
Data di rilascio: 28.09.2023
Linguaggio delle canzoni: punjabi
Feel My Love |
Favorite ਮੇਰੀ ਸੀ ਜੋ dress ਨੀ |
ਰੱਖੀ ਐ, ਕਿ ਸੁੱਟਤੀ, I guess ਨੀ |
ਕੀਤਾ ਸੀ ਪਿਆਰ, ਖੇਡੀ chess ਨਹੀਂ |
ਲੰਘੇ ਕਿੱਦਾਂ life loveless ਨੀ? |
Spot ਜਿਹੜੇ ਲੱਭੇ ਸੀ ਨੀ ਮੈਂ ਤੇ ਤੂੰ |
ਓਥੇ ਜਾ ਕੇ ਹੁੰਦਾ ਕਿ ਨਹੀਂ déjà vu? |
ਦੱਸ ਮੇਰੀ ਯਾਦ ਤਾਂ ਨਹੀਂ ਤੰਗ ਕਰਦੀ |
ਜਦੋਂ ਕੱਲੀ ਹੁੰਨੀ ਐ ਨੀ ਰਾਤਾਂ ਨੂੰ |
ਯਾਦ ਤੇਰੀ ਬਿੱਲੋ ਸੱਚੀ healing ਆ |
ਭੁੱਲਦੀ ਨਹੀਂ ਕੁੜੇ, ਤੂੰ ਤਾਂ feeling ਆ |
ਜਦੋਂ ਮੇਰੀ ਲੋੜ ਹੋਵੇ, ਆ ਜਾਈਂ ਨੀ |
ਬੜੀ ਸਾਡੀ user’an ਨਾ' dealing ਆ |
ਟੁੱਟ ਕੇ ਕਿਹੜਾ ਸਰਦਾ ਆ ਨੀ? ਮੇਰਾ ਸਰਦਾ ਨਹੀਂ ਆ |
ਨਾਲ਼ ਤੇਰੇ ਦਿਲ ਲੜਦਾ ਆ ਨੀ |
«ਤੈਨੂੰ ਵੀ ਤੰਗ ਕਰਦਾ ਆ ਨੀ, ਇਹ ਜੋ ਪਰਦਾ ਆ ਨੀ?» |
ਪੁੱਛਣ ਨੂੰ ਜੀਅ ਕਰਦਾ ਆ ਨੀ |
Can you feel my love for you? |
Can you feel my love for you? |
Can you feel my love for you? |
Can you feel my love for you? |
Can you feel my love for you? |
Can you feel my love for you? |
Can you feel my love for you? |
Can you feel my love for you? |
ਅਜਕਲ ਪਿਆਰ ਨੇ ਬਿਨਸ |
Diamond’an ਦੇ ਹਾਰ ਨੇ ਬਿਨਸ |
ਕਹਿੰਦੇ, «ਸੱਭ ਕੁਝ ਵਿਕਦਾ, ਯਾਰਾ» |
ਸਾਡੀਆਂ ਨੀ limit’an ਤੋਂ ਬਾਹਰ ਨੇ ਬਿਨਸ |
ਉਹ ਸਾਰਾ ਕੁਝ fake ਸੀ ਨੀ ਯਾ ਸੀ ਮਜਬੂਰੀ ਤੇਰੀ? |
ਅੱਕ ਵਾਂਗੂ ਯਾਦ ਆਉਂਦੀ ਜੱਟ ਨੂੰ ਆ ਚੂਰੀ ਤੇਰੀ |
ਉਂਗਲ਼ ਹੀਰਾ ਚੁੱਭਦਾ ਕਿਉਂ ਆ? ਦੱਸ ਨੀ ਚੁੱਭਦਾ ਕਿਉਂ ਆ |
ਦਿਲ ਤੇਰਾ ਹੁਣ ਡੁੱਬਦਾ ਕਿਉਂ ਆ? |
ਇਸ਼ਕ ਤੇਰੇ ਦਾ ਚਾਨਣ, ਕੁੜੀਏ, ਨੀ ਇਹ ਚਾਨਣ, ਕੁੜੀਏ |
ਮੇਰੇ ਵੱਲ ਨੂੰ ਉਗਦਾ ਕਿਉਂ ਆ? |
Can you feel my love for you? |
Can you feel my love for you? |
Can you feel my love for you? |
Can you feel my love for you? |
ਤੇਰੇ ਲਈ ਪਾਗਲ ਸੀ ਮੈਂ, ਪਾਗਲ ਮੁੱਕਦੇ ਜਾਂਦੇ ਨੀ |
ਇਹ ਪਾਗਲ ਟੁੱਟੀਆਂ ਤੰਦਾਂ, ਸੁੱਟੇ ਹੋਏ ਪਰਾਂਦੇ ਨਹੀਂ |
ਨੀ ਤੈਨੂੰ ਲਗਦਾ ਐ ਦਿਲ ਖੇਡਣ ਵਾਲ਼ੀ ਚੀਜ਼, ਕੁੜੇ |
ਉਹ ਅੰਦਰੋਂ ਮਰ ਜਾਂਦੇ ਜੋ ਇਸ਼ਕ 'ਚ ਧੋਖੇ ਖਾਂਦੇ ਨੀ |
Time pass ਲਈ ਪਿਆਰ, ਸੋਹਣੀਏ, ਤੇਰਾ ਇਹ ਪਿਆਰ, ਸੋਹਣੀਏ |
Backup ਨਹੀਓਂ ਯਾਰ, ਸੋਹਣੀਏ |
Raj ਤੇਰਾ ਨੀ ਸੋਨਾ, ਬੱਲੀਏ, ਜੇ ਤੂੰ ਪਾਉਣਾ, ਬੱਲੀਏ |
ਝਾਂਜਰ ਨਹੀਂ, ਮੈਂ ਹਾਰ, ਸੋਹਣੀਏ |
Can you feel my love for you? |
Can you feel my love for you? |
Can you feel my love for you? |
Can you feel my love for you? |
Can you feel my love for you? |
Can you feel my love for you? |
Can you feel my love for you? |
Can you feel my love for you? |
Nome | Anno |
---|---|
Born to Shine | 2020 |
Kinni Kinni | 2023 |
Lover | 2021 |
Case | 2023 |
Lalkara ft. Sultaan | 2023 |
G.O.A.T. | 2020 |
Raat Di Gedi | 2018 |
Do You Know | 2021 |
5 Taara | 2018 |
Patiala Peg | 2018 |
Punjab | 2019 |
Aar Nanak Paar Nanak | 2018 |
The Confession | 2023 |
Mel Gel | 2019 |
Jatti Speaker | 2019 |
Saroor ft. Happy Raikoti | 2021 |
Gal Baat | 2019 |
Raula Pey Jana | 2019 |
Fashion | 2019 |
Lottu Dil | 2019 |